26 November 2020

ਵੱਡੀ ਖਬਰ: 2 ਕਿਸਾਨ ਹੋਏ ਗੰਭੀਰ ਜ਼-ਖ-ਮੀ, ਹੱਥ ‘ਚ ਚੱਲ ਗਈ ਆਹ ਚੀਜ਼

Tags

'ਦਿੱਲੀ ਚਲੋ' ਮੋ-ਰ-ਚੇ ਦੌਰਾਨ 2 ਕਿਸਾਨ ਗੰ-ਭੀ-ਰ ਜ਼-ਖ-ਮੀ ਹੋਏ ਹਨ। ਕਿਸਾਨ ਦੇ ਹੱਥਾਂ 'ਚ ਹੀ ਪੁਲਿਸ ਵਲੋਂ ਸੁੱ-ਟੇ ਅੱਥਰੂ ਗੈਸ ਦੇ ਗੋ-ਲੇ ਫੱ-ਟ ਗਏ। ਇਸ ਦੌਰਾਨ ਇੱਕ ਦਾ ਕਿਸਾਨ ਦੇ ਹੱਥ 'ਤੇ ਗੰ-ਭੀ-ਰ ਸੱ-ਟਾਂ ਵੱਜੀਆਂ ਹਨ ਤੇ ਦੂਜੇ ਕਿਸਾਨ ਦਾ ਨੱਕ ਜ਼-ਖ-ਮੀ ਹੋ ਗਿਆ ਹੈ। ਕਿਸਾਨਾਂ 'ਤੇ ਕਦੇ ਲਾ-ਠੀ-ਚਾ-ਰ-ਜ ਕੀਤਾ ਜਾ ਰਿਹਾ, ਕਦੇ ਪਾਣੀ ਦੀਆਂ ਬੌਛਾਰਾਂ ਵ-ਰਾ-ਹੀ-ਆਂ ਜਾ ਰਹੀਆਂ ਹਨ ਤੇ ਕਦੇ ਅਥਰੂ ਗੈਸ ਦੇ ਗੋ-ਲੇ ਸੁੱ-ਟੇ ਜਾ ਰਹੇ ਹਨ। ਪਰ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ।

ਕਿਸਾਨ ਬਿਨ੍ਹਾ ਕਿਸੇ ਤੋਂ ਡ-ਰੇ ਇਨ੍ਹਾਂ ਤ-ਸ਼ੱ-ਦ-ਦਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧ ਰਹੇ ਹਨ। ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋ-ਕ-ਣ ਲਈ ਪੂਰੀ ਵਾ-ਹ ਲਗਾਈ ਜਾ ਰਹੀ ਹੈ। ਹਰਿਆਣਾ ਸਰਕਾਰ ਵਲੋਂ ਬਾਰਡਰ 'ਤੇ ਬੈਰੀਕੇਡਿੰਗ ਕੀਤੀ ਹੋਈ ਸੀ, ਜਿਸ ਨੂੰ ਪਾ-ਰ ਕਰਦੇ ਹੋਏ ਕਿਸਾਨ ਅੱਗੇ ਵੱਧ ਰਹੇ ਹਨ।


EmoticonEmoticon