25 November 2020

ਦਿੱਲੀ ਜਾਣ ਤੋਂ ਪਹਿਲਾਂ ਸਟੇਜ 'ਤੇ ਗਰਜੇ ਯੋਗਰਾਜ ਸਿੰਘ! ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਬੰਦੇ ਦਾ ਦੱਸਤਾ ਨਾਮ!

Tags

ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਯੋਗਰਾਜ ਸਿੰਘ ਨੇ ਖੰਨਾ ਵਿਖੇ ਭਾਸ਼ਣ ਦਿੱਤਾ ਅਤੇ ਭਾਸ਼ਣ ਵਿੱਚ ਕਿਹਾ ਕਿ ਇੱਕੋ ਬੰਦਾ ਮੂਹਰੇ ਲੱਗੇ ਕੇ ਖੇਤੀ ਕਾਨੂੰਨ ਰੱਦ ਕਰਵਾ ਸਕਦਾ ਹੈ, ਉਹ ਹੈ ਨਵਜੋਤ ਸਿੱਧੂ। ਯੋਗਰਾਜ ਨੇ ਨਵਜੋਤ ਸਿੱਧੂ ਦੀਆਂ ਕਾਫੀ ਤਾਰੀਫਾਂ ਕੀਤੀਆਂ। ਦੱਸ ਦੇਈਏ ਕਿ 24 ਨਵੰਬਰ ਨੂੰ ਯੋਗਰਾਜ ਸਿੰਘ ਨੇ ਕਾਂਗਰਸੀ ਲੀਡਰ ਨਵਜੋਤ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹਲਾਂਕਿ ਇਹ ਮੁਲਾਕਾਤ ਕਿਉਂ ਅਤੇ ਕਿਸ ਮਕਸਦ ਲਈ ਹੋਈ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਦੋਵਾਂ ਵੱਲੋਂ ਕਾਫੀ ਸਮਾਂ ਇਕੱਠਿਆਂ ਬਿਤਾਇਆ ਗਿਆ।


EmoticonEmoticon