26 November 2020

ਸੁਖਪਾਲ ਖਹਿਰਾ ਨੇ ਕਿਸਾਨਾਂ ਲਈ ਦਿੱਤੀ ਵੱਡੀ ਕੁਰਬਾਨੀ, ਦਿੱਲੀ ਜਾ ਕੇ ਕਰਤਾ ਵੱਡਾ ਕਾਰਾ

Tags

ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਪੰਜਾਬ ਦੇ 4 ਵਿਧਾਇਕਾਂ ਨੂੰ ਪੁਲਿਸ ਨੇ ਹਿ-ਰਾ-ਸ-ਤ ਵਿੱਚ ਲੈ ਲਿਆ ਹੈ,ਇਹ ਵਿਧਾਇਕ 50 ਹਿਮਾਇਤਾਂ ਨਾਲ ਕਿਸਾਨਾਂ ਦੇ ਹੱਕ ਵਿੱਚ ਜੰਤਰ-ਮੰਤਰ ਪ੍ਰਦਰਸ਼ਨ ਕਰਨ ਪਹੁੰਚੇ ਸਨ। ਪਰ ਪੁਲਿਸ ਨੇ ਸੁਖਪਾਲ ਖਹਿਰਾ,ਪਰਮਿੰਦਰ ਸਿੰਘ ਢੀਂਡਸਾ,ਜਗਮਦੇਵ ਕਮਾਲੂ,ਪਰਮਿੰਦਰ ਸਿੰਘ ਖਾਲਸਾ ਨੂੰ ਪੁਲਿਸ ਨੇ ਹਿ-ਰਾ-ਸ-ਤ ਵਿੱਚ ਲੈ ਲਿਆ ਅਤੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਲੈ ਗਏ।

ਸਵੇਰ ਵੇਲੇ 4 ਵਿਧਾਇਕਾਂ ਦੇ ਨਾਲ 50 ਤੋ ਵਧ ਹਿਮਾਇਤੀ ਬੰਗਲਾ ਸਾਹਿਬ ਦਾਖ਼ਲ ਹੋਏ ਜਿਵੇਂ ਹੀ ਮਾਰਚ ਕਰਕੇ ਉਹ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਨੇ ਸਾਰੀਆਂ ਨੂੰ ਹਿ-ਰਾ-ਸ-ਤ ਵਿੱਚ ਲੈ ਲਿਆ ਪੁਲਿਸ ਨੇ ਕਿਹਾ ਧਾ-ਰਾ 144 ਲੱਗੀ ਹੋਈ ਹੈ ਇਸ ਲਈ ਲੋਕ ਇਕੱਠੇ ਨਹੀਂ ਹੋ ਸਕਦੇ ਨੇ।


EmoticonEmoticon